“ਵਰਤੇ ਗਏ ਕਿਊਬਾਟਾ 4×4 ਟਰੈਕਟਰ |ਕੂਬਟਾ ਖੁਦਾਈ”

ਚਾਰਾ ਸਕੈਂਡਲ ਦਾ ਵਿਰੋਧੀ ਧਿਰ ਨੂੰ ਕੋਈ ਸਿਆਸੀ ਫਾਇਦਾ ਨਹੀਂ ਮਿਲਿਆ ਕਿਉਂਕਿ ਲਾਲੂ ਪ੍ਰਸ਼ਾਦ ਦੀ ਪਾਰਟੀ ਰਾਸ਼ਟਰੀ ਜਨਤਾ ਦਲ 2000 ਦੀਆਂ ਚੋਣਾਂ ਜਿੱਤ ਗਈ। ਰਾਬੜੀ ਦੇਵੀ ਭਰੋਸੇ ਦਾ ਵੋਟ ਜਿੱਤਦਿਆਂ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਸਮਰਥਨ ਨਾਲ ਮੁੱਖ ਮੰਤਰੀ ਬਣ ਗਈ। ਲਾਲੂ ਨੇ ਰਾਜ ਸਭਾ ਚੋਣਾਂ ਤੇ ਬਾਅਦ ‘ਚ ਆਮ ਚੋਣਾਂ ਲੜੀਆਂ। ਉਹ 2004 ਅਤੇ 2009 ਦਰਮਿਆਨ ਰੇਲਵੇ ਮੰਤਰੀ ਵੀ ਰਿਹਾ। ਅਕਤੂਬਰ 2013 ‘ਚ ਲਾਲੂ ਅਤੇ ਮਿਸ਼ਰਾ ਨੂੰ ਚਾਇਬਾਸਾ ਖ਼ਜਾਨਾ ਮਾਮਲੇ ਦੇ ਦੋਸ਼ੀ ਠਹਿਰਾ ਦਿੱਤਾ ਗਿਆ। ਇਹ ਮਾਮਲਾ ਇਸ ਘਪਲੇ ਨਾਲ ਸਬੰਧਤ 53 ਕੇਸਾਂ ‘ਚੋਂ ਪਹਿਲਾ ਸੀ। ਦੋਨੋਂ ਆਗੂ ਇਸ ਸਮੇਂ ਜਮਾਨਤ ‘ਤੇ ਬਾਹਰ ਹਨ ਤੇ ਉਨ੍ਹਾਂ ਆਪਣੀ ਸਜ਼ਾ ਵਿਰੁੱਧ ਅਪੀਲ ਕੀਤੀ ਹੋਈ ਹੈ।
ਖੁਦਾਈ ਕਰਨ ਦਾ ਇਕ ਨਵਾਂ ਤਰੀਕਾ ਇਹ ਹੈ ਕਿ ਖੁਦਾਈ ਕਰਨ ਵਾਲੇ ਕਿਸੇ ਥਾਂ ਦੀ ਖੋਜ ਉੱਥੋਂ ਮਿਲੇ ਸਬੂਤਾਂ ਦੇ ਆਧਾਰ ਤੇ ਕਰਦੇ ਹਨ, ਨਾ ਕਿ ਪੂਰਵ-ਧਾਰਣਾਵਾਂ ਅਤੇ ਥਿਊਰੀਆਂ ਦੇ ਆਧਾਰ ਤੇ। ਇਸ ਲਈ, ਪੁਰਾਤੱਤਵ-ਵਿਗਿਆਨੀ ਬਾਈਬਲ ਦੇ ਦੇਸ਼ਾਂ ਦਾ ਅਧਿਐਨ ਕਰਨ ਵੇਲੇ ਸਿਰਫ਼ ਬਾਈਬਲ ਦੇ ਬਿਰਤਾਂਤਾਂ ਉੱਤੇ ਹੀ ਨਿਰਭਰ ਨਹੀਂ ਕਰਦੇ ਹਨ, ਸਗੋਂ ਉਹ ਬਾਕੀ ਸਾਰੇ ਸੋਮਿਆਂ ਤੋਂ ਮਿਲੀ ਜਾਣਕਾਰੀ ਅਤੇ ਸਬੂਤਾਂ ਦੀ ਵੀ ਧਿਆਨ ਨਾਲ ਜਾਂਚ ਕਰਦੇ ਹਨ। ਫਿਰ ਵੀ ਜੌਨ ਵੁਡਹੈੱਡ ਦੱਸਦਾ ਹੈ ਕਿ ਯਿਜ਼ਰਏਲ ਬਾਰੇ ਬਾਈਬਲ ਦੇ ਕੁਝ ਹੀ ਪਾਠਾਂ ਤੋਂ ਇਲਾਵਾ ਹੋਰ ਕੋਈ ਵੀ ਪੁਰਾਣਾ ਲਿਖਤੀ ਸਬੂਤ ਨਹੀਂ ਹੈ। ਇਸ ਕਰਕੇ ਇਸ ਸ਼ਹਿਰ ਦੀ ਖੁਦਾਈ ਕਰਦੇ ਸਮੇਂ ਉਨ੍ਹਾਂ ਨੂੰ ਬਾਈਬਲ ਦੇ ਬਿਰਤਾਂਤਾਂ ਅਤੇ ਤਾਰੀਖ਼ਾਂ ਦਾ ਸਹਾਰਾ ਲੈਣਾ ਪਵੇਗਾ। ਤਾਂ ਫਿਰ, ਪੁਰਾਤੱਤਵ-ਵਿਗਿਆਨੀਆਂ ਦੀਆਂ ਖੋਜਾਂ ਤੋਂ ਕੀ ਪਤਾ ਲੱਗਾ ਹੈ?
SwiftKey ਕੀਬੋਰਡ ਅਤੇ ਸਬੰਧਤ ਐਪਸ ਅਤੇ ਸੇਵਾਵਾਂ ਇਸ ਬਾਰੇ ਡੇਟਾ ਵਰਤਦੀਆਂ ਹਨ ਕਿ ਤੁਸੀਂ – ਤੁਹਾਡੇ ਵਰਤੇ ਗਏ ਈਮੋਜੀ ਅਤੇ ਤੁਹਾਡੇ ਲਈ ਮਹੱਤਵ ਰੱਖਣ ਵਾਲੇ ਸ਼ਬਦਾਂ ਸਮੇਤ – ਆਪਣੀ ਲਿਖਾਵਟ ਸ਼ੈਲੀ ਨੂੰ ਸਿੱਖਣ ਅਤੇ ਨਿੱਜੀ ਬਣਾਏ ਸਵੈਸਹੀ ਅਤੇ ਭਵਿੱਖੀ ਟੈਕਸਟ ਨੂੰ ਪ੍ਰਦਾਨ ਕਰਨ ਲਈ ਕਿਵੇਂ ਟਾਈਪ ਕਰਦੇ ਹੋ ਜੋ ਤੁਹਾਡੇ ਲਈ ਅਨੁਕੂਲ ਹੋਵੇ।
ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿਚ ਇਕ 40 ਕੁ ਵਰ੍ਹਿਆਂ ਦਾ ਟੈਕਸੀ ਚਾਲਕ ਹਰ ਵਕਤ ਪੂਰੇ ਖੁਸ਼ ਮੂਡ ਵਿਚ ਮਿਲਦਾ ਹੈ। ਇਸਦਾ ਮਤਲਬ ਇਹ ਨਹੀਂ ਕਿ ਇਸਨੂੰ ਕੋਈ ਦੁੱਖ ਨਹੀਂ ਹੈ। ਬਾਹਰੋਂ ਹਰ ਵੇਲੇ ਖੁਸ਼ ਦਿਸਣ ਵਾਲੇ ਇਸ ਸਖ਼ਸ਼ ਦੇ ਅੰਦਰ ਗਮਾਂ ਦੇ ਅੰਬਾਰ ਲੱਗੇ ਹੋਏ ਹਨ। ਇਸਦੇ ਬਾਵਜੂਦ ਵੀ ਇਸਨੇ ਜ਼ਿੰਦਗੀ ਦੇ ਸਾਰੇ ਸੰਕਟਾਂ, ਧੋਖਿਆਂ ਅਤੇ ਗਮਾਂ ਨੂੰ ਖਿੜੇ ਮੱਥੇ ਲੈਂਦਿਆ ਕਦੇ ਵੀ ਜ਼ਿੰਦਗੀ ਤੋਂ ਭਗੌੜਾ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਖ਼ਸ਼ ਦਾ ਨਾਮ ਹੈ ਹਰਪਾਲ ਸਿੰਘ ਸੰਧੂ।
ਖੇਤੀਬਾੜੀ ਦੇ ਟਾਇਰ ਨੂੰ ਵੱਡੇ ਪੱਧਰ ਤੇ ਅਤੇ ਬਹੁਤ ਹੀ ਮੁਕਾਬਲੇ ਵਾਲੀਆਂ ਕੀਮਤਾਂ ਵਿੱਚ ਪ੍ਰਾਪਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ! ਕੰਪਨੀ ਟਿਕਾਊ ਐਗਰੀਕਲਚਰ ਟਾਇਰ ਦੀ ਇੱਕ ਵਿਸ਼ਾਲ ਲੜੀ ਦੇ ਪ੍ਰਮੁੱਖ ਨਿਰਮਾਤਾ, ਨਿਰਯਾਤਕ ਅਤੇ ਸਪਲਾਇਰ ਹੈ. ਸਾਡੇ ਐਰੇ ਵਿਚ ਖੇਤੀਬਾੜੀ ਟਰੈਕਟਰ ਫਰੰਟ ਟਾਇਰ, ਖੇਤੀਬਾੜੀ ਟਰੈਕਟਰ ਰਾਇਰ ਟਾਇਰ, ਖੇਤੀਬਾੜੀ ਟਰੈਕਟਰ ਟਾਇਰ, ਖੇਤੀਬਾੜੀ ਸਿੰਚਾਈ ਟਾਇਰ ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ. ਅਸੀਂ ਆਪਣੇ ਖੇਤੀਬਾੜੀ ਸਟਾਕਾਂ ਦੇ ਨਿਰਮਾਣ ਲਈ ਸਿਰਫ ਉੱਚ ਪੱਧਰੀ ਕੱਚੇ ਮਾਲ ਦੀ ਵਰਤੋਂ ਕਰਦੇ ਹਾਂ. ਆਪਣੇ ਸ਼ਾਨਦਾਰ ਪੂਰਤੀ ਦੇ ਕਾਰਨ, ਟਾਕਰੇ, ਸਕਿਡ ਟਾਕਰੇ ਅਤੇ ਉੱਚ ਤਾਕਤ ਪਹਿਨਦੇ ਹਨ, ਇਹਨਾਂ ਟਾਇਰ ਦੀ ਮੰਗ ਵੱਡੇ ਪੱਧਰ ਤੇ ਹੈ.
ਮਿੱਲਾਂ ਤੇ ਖੇਤਾਂ ਵਿਚ ਪਸੀਨਾ ਵਹਾ ਰਿਹਾ ਮਜ਼ਦੂਰ ਤੇ ਕਿਸਾਨ, ਬੇਕਾਰੀ ਦੇ ਪੁੜਾਂ ਹੇਠਾਂ ਕੁਰਲਾ ਰਿਹਾ ਨੌਜਵਾਨ, ਸਮਾਜਿਕ ਜਬਰ ਨੂੰ ਆਪਣੇ ਪਿੰਡੇ ਉਪਰ ਝੇਲ ਰਿਹਾ ਦਲਿਤ ਤੇ ਹੋਰ ਲਤਾੜਿਆ ਹੋਇਆ ਸਮਾਜ ਅਤੇ ‘ਪੈਰ ਦੀ ਜੁੱਤੀ’ ਜਾਣੀ ਜਾਂਦੀ ਵਸੋਂ ਦੀ ਅੱਧੀ ਅਬਾਦੀ ਔਰਤ ਜੇਕਰ ਆਪਣੇ ਚੰਗੇ ਜੀਵਨ ਪ੍ਰਾਪਤ ਕਰਨ ਦੇ ਅਧਿਕਾਰ ਬਾਰੇ ਜਾਗਰੂਕ ਹੋ ਜਾਵੇ ਤੇ ਇਸ ਵਾਸਤੇ ਜੂਝਣ ਦਾ ਫੈਸਲਾ ਕਰ ਲਵੇ, ਤਦ ਯਕੀਨ ਬੱਝਦਾ ਹੈ ਕਿ ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀਆਂ ਸਰਕਾਰਾਂ ਵਲੋਂ ਲੋਕਾਂ ਦੇ ਰਾਹਾਂ ਵਿਚ ਵਿਛਾਏ ਕੰਡਿਆਂ ਨੂੰ ਮਿਧਦੇ ਹੋਏ ਸੁਚੇਤ ਜਨ ਸਮੂਹ ਬਰਾਬਰਤਾ, ਆਜ਼ਾਦੀ ਤੇ ਸਵੈਮਾਨ ਦੀ ਜ਼ਿੰਦਗੀ ਦੇਣ ਵਾਲੇ ਸਾਂਝੀਵਾਲਤਾ ਵਾਲੇ ਸਮਾਜ ਨੂੰ ਪ੍ਰਾਪਤ ਕਰਕੇ ਹੀ ਦਮ ਲੈਣਗੇ। ਇਹ ਵਿਸ਼ਵਾਸ ਹੀ ਤਾਂ ਸਾਡੇ ਕੁਰਬਾਨੀਆਂ ਕਰਨ ਵਾਲੇ ਮਹਾਂ ਪੁਰਸ਼ਾਂ ਤੇ ਵੱਡੇ ਵਡੇਰਿਆਂ ਨੇ ਨਿਆਸਰੇ ਲੋਕਾਂ ਦੇ ਦਿਲਾਂ ਵਿਚ ਭਰਿਆ ਸੀ, ਜਿਸਨੂੰ ਅੱਜ ਮੁੜ ਜੀਵਤ ਕਰਨ ਦੀ ਲੋੜ ਹੈ। ਇਹ ਜ਼ਿੰਮੇਵਾਰੀ ਸਾਨੂੰ ਸਭਨਾਂ ਜਮਹੂਰੀ ਸੋਚ ਵਾਲੇ ਲੋਕਾਂ ਨੂੰ ਆਪ ਚੁੱਕਣੀ ਹੋਵੇਗੀ।
ਕ੍ਰਿਪਾ ਕਰਕੇ ਨੋਟ ਕਰੋ ਕਿ ਮੁਰੰਮਤ ਹੋਈ ਗੱਡੀ ਲੈਣ ਵਕਤ ਤੁਹਾਨੂੰ ਕਲੇਮ ਐਸਟੀਮੇਟ ਫਾਰਮ ਉੱਤੇ ਲਿਖੇ ਡੀਡਕਟੀਬਲ, ਐਚ ਐਸ ਟੀ ਅਤੇ ਕਿਸੇ ਤਰ੍ਹਾਂ ਦੀ ਘਸਾਈ (ਡੈਪਰੀਈਏਸ਼ਨ) ਦੀ ਰਕਮ ਅਦਾ ਕਰਨ ਦੀ ਲੋੜ ਹੋ ਸਕਦੀ ਹੈ ਜੇ ਐਕਸੀਡੈਂਟ ਲਈ ਕਿਸੇ ਹੋਰ ਦਾ ਕਸੂਰ ਹੈ, ਤਾਂ ਤੁਹਾਨੂੰ ਇੰਜਣ ਜਾਂ ਟਰਾਂਸ—ਮੀਸ਼ਨ ਵਰਗੇ ਵੱਡੇ ਮਕੈਨੀਕਲ ਪੁਰਜਿ਼ਆਂ ਦੀ ਬਦਲੀ ਲਈ ਘਸਾਈ ਦਾ ਖਰਚਾ ਦੇਣ ਦੀ ਹੀ ਲੋੜ ਹੋਵੇਗੀ।
You can add location information to your Tweets, such as your city or precise location, from the web and via third-party applications. You always have the option to delete your Tweet location history. Learn ਖੇਤੀ ਜਾਂ ਰਲ ਕੇ ਖੇਤੀ ਕਰਨ ਨਾਲ ਮੌਜੂਦਾ ਸਮੇਂ ਦੀਆਂ ਖੇਤੀ ਸਮੱਸਿਆਵਾਂ ਨਾਲ ਕਾਫੀ ਹੱਦ ਤਕ ਨਜਿੱਠਿਆ ਜਾ ਸਕਦਾ ਅਤੇ ਖੇਤੀ ਵਿੱਚ ਆਉਣ ਵਾਲੇ 25 ਪ੍ਰਤੀਸ਼ਤ ਤੱਕ ਮਜ਼ਦੂਰੀ ਖ਼ਰਚਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸਾਂਝੀ ਖੇਤੀ ਮਸ਼ੀਨਰੀ ਖ਼ਰੀਦ ਕੇ ਖੇਤੀ ਨੂੰ ਵਿਗਿਆਨਕ ਆਧਾਰ ਦੇ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਖੇਤੀ ਸਾਧਨਾ ਦੀ ਸੁਚੱਜੀ ਵਰਤੋਂ ਵਿੱਚ ਵੀ ਸਹਿਕਾਰੀ ਖੇਤੀ ਵਧੀਆ ਯੋਗਦਾਨ ਪਾ ਸਕਦੀ ਹੈ। ਹਿੱਸੇਦਾਰਾਂ ਦੀ ਲੋੜ ਮੁਤਾਬਿਕ ਸਹਿਕਾਰੀ ਖੇਤੀ ਕਈ ਤਰ੍ਹਾਂ ਦੀ ਹੋ ਸਕਦੀ ਹੈ । ਛੋਟੇ ਕਿਸਾਨ ਮਿਲ ਕੇ ਆਪੋ ਆਪਣੀ ਜ਼ਮੀਨ ਖੇਤੀ ਲਈ ਇਕੱਠੀ ਕਰ ਕੇ ਖੇਤੀ  ਕਰ ਸਕਦੇ ਹਨ। ਕਈ ਕਿਸਾਨ ਮਿਲ ਕੇ ਸੁਸਾਇਟੀ ਬਣਾ ਕੇ ਵੀ ਖੇਤੀ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹੇ ਦੇ ਗਰੀਬ ਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਨੇਕੀ ਦੀ ਦੀਵਾਰ ਦਾ ਛੋਟਾ ਜਿਹਾ ਉਪਰਾਲਾ ਇਸ ਸਰਹੱਦੀ ਜ਼ਿਲ੍ਹੇ ਦੇ ਜ਼ਰੂਰਤਮੰਦ ਲੋਕਾਂ ਬਹੁਤ ਹੀ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ ਦੀਵਾਰ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਗਰੀਬ ਅਤੇ ਲੋੜਵੰਦ ਲੋਕਾਂ ਲਈ ਕੱਪੜੇ ਮੁਹੱਈਆ ਕਰਵਾਉਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਨੇਕੀ ਦੀ ਦੀਵਾਰ ਵਿਖੇ ਲੋਕ ਆ ਕੇ ਆਪਣੇ ਪੁਰਾਣੇ ਕੱਪੜੇ ਦੇ ਜਾਂਦੇ ਹਨ ਅਤੇ ਇਹ ਸੰਸਥਾ ਅੱਗੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕੱਪੜੇ ਮੁਹੱਈਆ ਕਰਵਾਉਂਦੀ ਹੈ।
ਕੇਂਦਰ ਸਕਰਾਰ ਖੇਤੀ ਸੈਕਟਰ ਵਿਚ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਖੇਤੀ ਜਿਣਸਾਂ ਦੀਆਂ ਘੱਟੋ ਘੱਟ ਸਹਾਇਕ ਕੀਮਤਾਂ ‘ਤੇ ਖਰੀਦ ਤੋਂ ਪਿੱਛੇ ਹਟਣ ਅਤੇ ਵੱਡੀਆਂ ਵਪਾਰਕ ਦੇਸੀ ਬਦੇਸ਼ੀ ਕੰਪਨੀਆਂ ਦਾ ਦਖਲ ਵਧਾਏ ਜਾਣ ਵਾਲੇ ਪਾਸੇ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਹਰ ਆਏ ਦਿਨ ਕੋਈ ਨਾ ਕੋਈ ਅਜਿਹਾ ਫੈਸਲਾ ਕੀਤਾ ਜਾਂਦਾ ਹੈ ਜੋ ਕਿਸਾਨ ਵਿਰੋਧੀ ਹੋਣ ਦੇ ਨਾਲ ਦੇਸ਼ ਦੀ ਅੰਨ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲਾ ਹੋਣ ਕਰਕੇ ਦੇਸ਼ ਵਿਰੋਧੀ ਵੀ ਹੁੰਦਾ ਹੈ। ਇਹ ਨੀਤੀ ਸੰਸਾਰ ਵਪਾਰ ਸੰਸਥਾ ਦੀ ਦਸੰਬਰ 2015 ਵਿਚ ਹੋਈ ਨੇਰੋਬੀ ਕਾਨਫਰੰਸ ਵਿਚ ਭਾਰਤ ਸਰਕਾਰ ਵਲੋਂ ਕੀਤੇ ਗਏ ਸਮਝੌਤੇ ਅਨੁਸਾਰ ਹੀ ਹੈ। ਸੰਸਾਰ ਵਪਾਰ ਸੰਸਥਾ ਦੇ ਫੈਸਲਿਆਂ ਅਨੁਸਾਰ ਹਰ ਦੇਸ਼ ਨੇ ਮੰਡੀ ਪਹੁੰਚ (Market Access) ਦੇ ਨਿਯਮ ਅਨੁਸਾਰ ਆਪਣੀ ਖਪਤ ਦਾ 5% ਘੱਟੋ ਘੱਟ  ਬਾਹਰਲੇ ਦੇਸ਼ਾਂ ਵਿਚੋਂ ਜ਼ਰੂਰੀ ਤੌਰ ਤੇ ਮੰਗਾਉਣਾ ਹੁੰਦਾ ਹੈ। ਇਸ ਤੋਂ ਬਿਨਾਂ ਉਸਤੇ ਦਰਾਮਦੀ ਡਿਉਟੀ ਪੂਰੀ ਤਰ੍ਹਾਂ ਹਟਾਉਣੀ ਜਾਂ ਘੱਟ ਤੋਂ ਘੱਟ ਪੱਧਰ ਤੇ ਰੱਖਣੀ ਹੁੰਦੀ ਹੈ। ਇਸ ਨਿਯਮ ਨੂੰ ਲਾਗੂ ਕਰਨ ਹਿੱਤ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਵਿਚ ਜੋ ਖੁਰਾਕ ਸੁਰੱਖਿਆ ਤਾਂ ਪ੍ਰਦਾਨ ਕਰਨ ਦੇ ਸਮਰਥ ਕੁਝ ਹੱਦ ਤੱਕ ਹੋਇਆ ਹੈ, ਨੂੰ ਆਪਣੀ ਨੀਤੀਆਂ ਵਿਚ ਦੋ ਤਿੰਨ ਵੱਡੀਆਂ ਤਬਦੀਲੀਆਂ ਕਰਨੀਆਂ ਪੈਣੀਆਂ ਹਨ। ਪਹਿਲੀ ਉਹ ਖੁਰਾਕ ਸੁਰੱਖਿਆ ਦੀਆਂ ਲੋੜਾਂ ਨੂੰ ਘੱਟ ਕਰੇ ਦੂਜਾ ਉਹ ਆਪਣੀ ਭੰਡਾਰਨ ਦੀ ਸਮਰੱਥਾ ਘਟਾਵੇ ਅਤੇ ਤੀਜਾ ਮੰਡੀ ਵਿਚ ਸਰਕਾਰੀ ਖਰੀਦ ਘੱਟ ਤੋਂ ਘੱਟ ਕਰਕੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰੇ। ਕੇਂਦਰ ਸਰਕਾਰਾਂ ਨੇ ਪਿਛਲੇ ਵੀਹ ਸਾਲਾਂ ਵਿਚ ਇਹਨਾਂ ਨੀਤੀਆਂ ‘ਤੇ ਅਮਲ ਕੀਤਾ ਹੈ। ਉਸਨੇ 1997 ਵਿਚ ਸਰਵਵਿਆਪਕ ਲੋਕ ਵੰਡ ਪ੍ਰਣਾਲੀ ਦੀ ਥਾਂ ਚੋਣਵੀ ਲੋਕ ਵੰਡ ਪ੍ਰਣਾਲੀ ਭਾਵ Universal ਦੀ ਥਾਂ Targeted ਵੰਡ ਪ੍ਰਣਾਲੀ ਲਾਗੂ ਕੀਤੀ ਜਿਸ ਨਾਲ ਬਹੁਤ ਵੱਡੀ ਗਿਣਤੀ ਵਿਚ ਲੋੜਵੰਦ ਲੋਕਾਂ ਨੂੰ ਗਰੀਬੀ ਰੇਖਾ ਤੋਂ ਉਪਰਲੀ ਸ਼੍ਰੇਣੀ ਵਿਚ ਸ਼ਾਮਲ ਕਰਕੇ ਇਸਤੋਂ ਬਾਹਰ ਕਰ ਦਿੱਤਾ ਗਿਆ। ਇਸ ਪਿਛੋਂ ਲੋਕ ਵੰਡ ਪ੍ਰਣਾਲੀ ਨੂੰ ਆਧਾਰ ਕਾਰਡ ਨਾਲ ਜੋੜਕੇ, ਕਰੋੜਾਂ ਗਰੀਬ ਲੋਕਾਂ ਜਿਹਨਾਂ ਦੇ ਆਧਾਰ ਕਾਰਡ ਨਹੀਂ ਬਣੇ ਸਨ, ਨੂੰ ਅਨਾਜ ਦਿੱਤੇ ਜਾਣ ਦੇ ਘੇਰੇ ਤੋਂ ਬਾਹਰ ਕਰ ਦਿੱਤਾ। ਇਸ ਤੋਂ ਬਿਨਾਂ ਹਰ ਪਰਵਾਰ ਨੂੰ ਲੋੜੀਂਦੀ ਮਾਤਰਾ ਵੀ ਘਟਾ ਦਿੱਤੀ ਗਈ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਾਸੀਆਂ ਨੂੰ ਢਿੱਡ ਭਰਵਾਂ ਅਨਾਜ ਦੇਣ ਦੀ ਆਪਣੀ ਕਾਨੂੰਨੀ ਜਿੰਮੇਵਾਰੀ ਨੂੰ ਬਹੁਤ ਘਟਾ ਲਿਆ। ਭੰਡਾਰਨ ਦੀ ਜਿੰਮੇਵਾਰੀ ਨੂੰ ਪਹਿਲਾਂ ਘਟਾਉਣ ਅਤੇ ਫਿਰ ਪੂਰੀ ਤਰ੍ਹਾਂ ਛੱਡਣ ਲਈ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਐਫ.ਸੀ.ਆਈ. ਨੂੰ ਤੋੜਨ ਦੀ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਮੰਡੀ ਵਿਚ ਸਰਕਾਰੀ ਦਖਲ ਘਟਾਉਣ ਅਤੇ ਵੱਡੀਆਂ ਨਿੱਜੀ ਵਪਾਰਕ ਕੰਪਨੀਆਂ ਦੀ ਹੁਣ ਇਕ ਵੱਡੀ ਲਾਬੀ ਬਣ ਚੁੱਕੀ ਹੈ ਜਿਸ ਦੀਆਂ ਇਛਾਵਾਂ ਅਨੁਸਾਰ ਸਮੁੱਚੀ ਖੇਤੀ, ਵਿਸ਼ੇਸ਼ ਕਰਕੇ ਖੇਤੀ ਜਿਣਸਾਂ ਦੀ ਬਰਾਮਦ-ਦਰਾਮਦ ਨੀਤੀ ਬਣਦੀ ਹੈ।
ਉਤਪਾਦਨ ਦੀਆਂ ਸਭ ਤੋਂ ਨਵੀਨਤਮ ਤਕਨੀਕਾਂ ਦੀ ਹਮਾਇਤ ਕਰਦੇ ਹੋਏ, ਅਸੀਂ ਵਿਭਿੰਨ ਕਿਸਮਾਂ ਦੇ ਖੇਤੀਬਾੜੀ ਅਤੇ ਤਿੰਨ ਪਹੀਆਂ ਵਾਲੇ ਟਾਇਰਾਂ ਦੀ ਨਿਰਮਾਣ, ਨਿਰਯਾਤ ਅਤੇ ਸਪਲਾਈ ਦੇ ਖੇਤਰ ਵਿੱਚ ਆਪਣੇ ਲਈ ਇੱਕ ਵੱਖਰਾ ਸਥਾਨ ਬਣਾ ਲਿਆ ਹੈ. ਇਸ ਤੋਂ ਇਲਾਵਾ, ਅਸੀਂ ਮੋਟਰ ਸਾਈਕਲ ਟਿਊਬ ਦੀ ਗੁਣਾਤਮਕ ਰੇਂਜ ਵੀ ਪ੍ਰਦਾਨ ਕਰਦੇ ਹਾਂ. ਕੁਆਲਿਟੀ ਦੇ ਸਚੇਤ ਭਾਗੀਦਾਰੀ ਦੇ ਰੂਪ ਵਿੱਚ, ਅਸੀਂ ਹਮੇਸ਼ਾ ਇਹ ਨਿਸ਼ਚਿਤ ਕਰਦੇ ਹਾਂ ਕਿ ਸਾਡੇ ਦੁਆਰਾ ਵਰਤੀ ਗਈ ਫੈਕਟਰ ਆਈਕਾਨ ਵਧੀਆ ਕਲਾਸ ਦੇ ਹਨ ਤਾਂ ਕਿ ਗਾਹਕਾਂ ਦੇ ਅਖੀਰ ਵਿੱਚ ਅਦਾਇਗੀਸ਼ੀਲ ਰੇਂਜ ਪ੍ਰਦਾਨ ਕੀਤੀ ਜਾ ਸਕੇ. ਕੁਆਲਿਟੀ ‘ਤੇ ਇਹ ਬੇਪਰਵਾਹੀ ਫੋਕਸ ਨੇ ਸਾਨੂੰ ਮਾਰਕੀਟ ਦੀ ਸਦਭਾਵਨਾ ਪ੍ਰਾਪਤ ਕਰਨ ਵਿਚ ਸਹਾਇਤਾ ਕੀਤੀ ਹੈ ਅਤੇ ਸਾਡੇ ਗਾਹਕਾਂ ਦੇ ਆਧਾਰ ਨੂੰ ਬਹੁਤ ਹੱਦ ਤਕ ਵਧਾ ਦਿੱਤਾ ਹੈ.
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਓਲਪਿੰਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਈ ਜਾ ਰਹੀ ਇਸ ਮੈਰਾਥਨ ਵਿਚ 21 ਕਿਲੋਮੀਟਰ ਤੋਂ ਇਲਾਵਾ 5 ਅਤੇ 10 ਕਿਲੋਮੀਟਰ ਦੀ ਦੌੜ ਵੀ ਹੋਵੇਗੀ ਅਤੇ ਜੇਤੂਆਂ ਨੂੰ 13 ਲੱਖ ਰੁਪਏ ਤੋਂ ਵੱਧ ਦੇ ਨਗਦ ਇਨਾਮ ਦਿੱਤੇ ਜਾਣਗੇ। ਉਨਾਂ ਨੇ ਦੱਸਿਆ ਕਿ 18 ਮਾਰਚ ਨੂੰ ਗਿੱਦੜਬਾਹਾ ਦੀ ਅਨਾਜ ਮੰਡੀ ਤੋਂ ਸੁਰੂ ਹੋਣ ਵਾਲੀ ਮੈਰਾਥਨ ਨੂੰ ਉਡਣਾ ਸਿੱਖ ਮਿਲਖਾ ਸਿੰਘ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਜਾਵੇਗਾ ਅਤੇ ਇਸ ਮੌਕੇ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਵੀ ਆਪਣੀ ਪੇੇਸ਼ਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਲਈ ਆਪਣੇ ਜੋਸ਼, ਜ਼ਜਬੇ, ਜਨੂੰਨ ਅਤੇ ਸਮਰੱਥਾ ਨੂੰ ਪਰਖਨ ਦਾ ਸੁਨਹਿਰੀ ਮੌਕਾ ਹੈ। ਇਸ ਮੈਰਾਥਨ ਵਿਚ ਭਾਗ ਲੈਣ ਲਈ ਆਨ ਲਾਈਨ ਵੇਬਸਾਈਟ www.muktsarmarathon.org ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਅਰਥ: ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ ‘ਮੈਂ ਮੈਂ’ ਦਾ ਖ਼ਿਆਲ ਰਹਿ ਹੀ ਨਹੀਂ ਗਿਆ। (ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ (‘ਦੁਇ’ ਮਿਟ ਗਈ ਹੈ) , ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ।204।
ਗੁਜਰਾਤ ਵਿਚ ਇਸ ਦੀ ਵਿਕਰੀ ਮਹਿੰਦਰਾ ਗੁਜਰਾਤ ਦੇ ਨਾਂ ਹੇਠ ਹੈ ਅਤੇ ਪੰਜਾਬ ਵਿਚ ਇਸ ਦੀ ਵਿਕਰੀ ਲੇਜ਼ਰ ਸਵਰਾਜ ਦੇ ਅਧੀਨ ਹੈ। 1999 ਵਿਚ, ਮਹਿੰਦਰਾ ਨੇ ਗੁਜਰਾਤ ਸਰਕਾਰ ਤੋਂ 100% ਗੁਜਰਾਤ ਟਰੈਕਟਰ ਖਰੀਦ ਲਏ? [9] ਅਤੇ ਮਹਿੰਦਰਾ ਨੇ 2004 ਵਿਚ ਸਵਰਾਜ ਵਿਚ 64.6% ਦੀ ਹਿੱਸੇਦਾਰੀ ਖਰੀਦੀ।
ਤੇਜ਼ ਵੇਰਵੇ: ਟਾਇਰਾਂ ਦੀ ਵਰਤੋਂ: ਕਿਲ੍ਹਿਆਂ ਦੀ ਵਰਤੋਂ, ਕਟਾਈ ਕਰਨ ਵਾਲੇ, ਟਰੈਕਟਰਾਂ ਦਾ ਮੂਲ ਸਥਾਨ: ਸ਼ੈਡੋਂਗ, ਚੀਨ (ਮੇਨਲੈਂਡ) ਬਰਾਂਡ ਦਾ ਨਾਂ: ਬੋਸਟੋਨ ਮਾਡਲ ਨੰਬਰ: ਐਕਸਗ x / ਐਕਸਜੈਕਸ-ਐਕਸਜੈਕੈੱਟ ਐਲ ਨਾਮ: ਅਗਾਓ- 13.0 65 / 18-04 ਫਾਰਮ …
ਜੇ ਸੱਚਮੁੱਚ ਹੀ ਮੋਦੀ ਸਰਕਾਰ ਦਾ ਨੋਟਬੰਦੀ ਦਾ ਐਲਾਨ ਕਾਲਾ ਧੰਨ ਬਾਹਰ ਕੱਢਣ ਲਈ ਹੀ ਹੈ, ਤਾਂ ਵਿਦੇਸ਼ਾਂ ਤੋਂ ਕਾਲਾ ਧੰਨ ਕਿਉਂ ਵਾਪਿਸ ਨਹੀਂ ਲਿਆਂਦਾ ਜਾ ਰਿਹਾ? ਭਾਰਤੀ ਜਨਤਾ ਪਾਰਟੀ 2014 ਦੀ ਚੋਣ ਸਮੇਂ ਆਖਦੀ ਸੀ ਕਿ 65 ਲੱਖ ਅਰਬ ਰੁਪਏ ਵਿਦੇਸ਼ਾਂ ‘ਚ ਹਨ, ਜੋ ਲਿਆ ਕੇ ਹਰ ਇੱਕ ਦੇ ਖਾਤੇ ਵਿੱਚ 15-15 ਲੱਖ ਰੁਪਏ ਆ ਜਾਣਗੇ। ਪਰ ਮਗਰੋਂ ਉਸ ਨੂੰ ਚੋਣ ਜੁਮਲਾ ਕਹਿ ਕੇ ਲੋਕਾਂ ਦੇ ਵਿਸ਼ਵਾਸ ਦਾ ਮਖੌਲ ਉਡਾਇਆ ਗਿਆ। ਸਵਿਸ ਬੈਂਕਿੰਗ ਐਸੋਸੀਏਸ਼ਨ ਦੀ 2006 ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਵਿੱਚ ਭਾਰਤ ਦਾ 1456 ਅਰਬ ਡਾਲਰ ਧੰਨ ਹੈ। ਦੁਨੀਆਂ ਦੇ ਹੋਰ ਸਾਰੇ ਦੇਸ਼ਾਂ ਤੋਂ ਪਏ ਧੰਨ ਦੇ ਅੱਧੇ ਤੋਂ ਵੱਧ। ਇਸ ਨੂੰ ਵਾਪਿਸ ਲਿਆਉਣ ਦੀ ਥਾਂ ਦੇਸ਼ ਦੇ ਕਾਲੇ ਧੰਨ ਦੀ ਗੱਲ ਤੋਰ ਦਿੱਤੀ ਗਈ ਹੈ।
ਜੇਕਰ ਉੱਪਰ ਦਿੱਤੇ ਰਿਸ਼ਤਿਆਂ ਦੀ ਗੱਲ ਕਰਾਂ ਤਾਂ ਇਹ ਰਿਸ਼ਤੇ ਪਵਿੱਤਰ ਰਿਸ਼ਤੇ ਦੀ ਮਾਲਾ ਵਿੱਚ ਬੱਝੇ ਹੁੰਦੇ ਨੇ। ਇਨ੍ਹਾਂ ਨਾਤਿਆਂ ਨੂੰ ਮਨੁੱਖ ਆਪਣਾ ਸਕਾ ਸਬੰਧੀ ਮੰਨ ਕੇ ਨਿਭਾਉਂਦਾ ਹੈ ਤੇ ਨਿਭਾਉਂਦਾ ਆਇਆ ਹੈ। ਇਨ੍ਹਾਂ ਦੇ ਨਾਲ-ਨਾਲ ਕੁਝ ਰਿਸ਼ਤੇ ਉਹ ਵੀ ਨੇ ਜੋ ਸਮਾਜਿਕ ਸੱਭਿਅਤਾ ਦੇ ਪਿਛਲੇ ਗੇਟ ਤੋਂ ਲੰਘ ਕੇ ਬਣਾਏ ਜਾਂਦੇ ਨੇ ਤੇ ਸਾਡਾ ਸਮਾਜ ਉਨ੍ਹਾਂ ਨੂੰ ਨਜਾਇਜ਼ ਕਹਿ ਕੇ ਸੰਬੋਧਨ ਕਰਦਾ ਹੈ। ਪਰ ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਮਨੁੱਖ ਇਨ੍ਹਾਂ ਰਿਸ਼ਤਿਆਂ ਪ੍ਰਤੀ ਕਿੰਨਾ ਇਮਾਨਦਾਰ ਹੈ ਤੇ ਇਨ੍ਹਾਂ ਦੀ ਕਿੰਨੀ ਕਦਰ ਕਰਦਾ ਹੈ। ਜ਼ਰਾ ਸੋਚ ਕੇ ਦੇਖੋ ਅੱਜ ਦਾ ਇਨਸਾਨ ਕਿੱਥੇ ਕੁ ਖੜ੍ਹਾ ਹੈ। ਨਾ ਮਾਂ ਦੇ ਪ੍ਰਤੀ ਵਫ਼ਾਦਾਰੀ ਹੀ ਨਿਭਾਅ ਰਿਹਾ ਹੈ ਨਾ ਪਿਓ ਦੇ ਨਾਲ। ਨਾ ਭਰਾ ਦੇ ਪ੍ਰਤੀ ਨੀਯਤ ਸਾਫ਼ ਏ, ਨਾ ਭਰਜਾਈ ਨਾਲ, ਨਾ ਦੋਸਤੀ ਦੀ ਕਦਰ ਕਰਨੀ ਜਾਣਦਾ ਹੈ, ਨਾ ਹੋਰ ਰਿਸ਼ਤਿਆਂ ਦੀ। ਕਿੰਨਾ ਕੁ ਆਖਾਂ, ਪਤਾ ਨਹੀਂ ਕੀ ਹੋ ਗਿਆ ਅੱਜ ਦੇ ਇਨਸਾਨ ਨੂੰ, ਰਿਸ਼ਤਿਆਂ ਨੂੰ ਕਲੰਕਿਤ ਕਰੀਂ ਜਾ ਰਿਹੈ। ਸਕੇ ਸਬੰਧੀ ਨਾਲ ਵਫ਼ਾਦਾਰੀਆਂ ਬਦਲਣ ਤੋਂ ਬਾਅਦ ਨਾਜਾਇਜ਼ ਰਿਸ਼ਤਿਆਂ ਦੀਆਂ ਨੀਂਹਾਂ ਰੇਤ ਦੀ ਕੰਧ ਵਾਂਗ ਢਹਿ-ਢਹਿ ਕੇ ਖੁਰ ਰਹੀਆਂ ਨੇ। ਆਪਣੀ ਵਸਤੂ ਤੋਂ ਬਾਅਦ ਦੂਜੇ ਪ੍ਰਤੀ ਆਕਰਸ਼ਕ ਹੋ ਕੇ ਕੀਤੀਆਂ ਕਾਰਵਾਈਆਂ ਨੇ ਮਨੁੱਖ ਨੂੰ ਹਨ੍ਹੇੇਰੇ ਖੂਹ ਦੀ ਮੌਣ ‘ਤੇ ਲਿਆ ਖੜ੍ਹਾ ਕੀਤਾ ਏ। ਪਰਿਵਾਰ ਟੁੱਟ ਰਹੇ ਨੇ, ਮਾਪੇ ਵਿਛੜ ਰਹੇ ਨੇ, ਸਕੇ-ਸਬੰਧੀਆਂ ਅੰਦਰ ਤਰੇੜਾਂ ਅਤੇ ਸਮਾਜਿਕ ਭਾਈਚਾਰੇ ਅੰਦਰ ਬਖੇੜਾ ਪੈ ਚੁੱਕਿਆ ਏ। ਅੱਜ ਮਨੁੱਖ ਦਾ ਸੁਭਾਅ ਜ਼ਹਿਰੀਲਾ ਹੋ ਕੇ ਔਜੜੇ ਰਸਤੇ ਦਾ ਪਾਂਧੀ ਹੋ ਗਿਆ ਹੈ ਅਤੇ ਗਲਤ ਵਹਿਣਾਂ ਵਿੱਚ ਬਹਿ ਕੇ ਆਪਣੀ ਮਨਚਾਹੀ ਇੱਛਾ ਪੂਰੀ ਕਰਨ ਦੀ ਲਾਲਸਾ ਦਿਨ ਪ੍ਰਤੀ ਦਿਨ ਵਧਾਈ ਜਾ ਰਿਹਾ ਹੈ।
ਸਿਆਟਲ, 22 ਜਨਵਰੀ (ਹਰਮਨਪ੍ਰੀਤ ਸਿੰਘ)-ਬੀਤੇ ਦਿਨ ਕੈਨੇਡਾ ਦੇ ਸਾਇੰਸ ਤੇ ਤਕਨਾਲੋਜੀ ਮੰਤਰੀ ਸ: ਨਵਦੀਪ ਸਿੰਘ ਬੈਂਸ ਦਾ ਸਿਆਟਲ ਪੁੱਜਣ ‘ਤੇ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ ਸਾਬਕਾ ਸਕੱਤਰ ਸ: ਸਨਮੋਹਨ ਸਿੰਘ ਸੋਢੀ ਤੇ ਸ: ਦਰਸ਼ਨ ਸਿੰਘ ਬੱਬੀ ਵਲੋਂ ਭਰਵਾਂ ਸਵਾਗਤ …
ਵਿਆਹ-ਸ਼ਾਦੀਆਂ ਤੇ ਹੋਰਨਾਂ ਖੁਸ਼ੀ ਦੇ ਮੌਕੇ ਹੁੰਦੇ ਜਸ਼ਨ ਵਿਚ ਗੋਲੀਆਂ ਚਲਾਉਣਾ ਹੁਣ ਇਕ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਅਜੇ ਪਿਛਲੇ ਦਸੰਬਰ ਮਹੀਨੇ ‘ਚ ਕਰਨਾਲ ਵਿਚ ਆਪਣੇ ਆਪ ਨੂੰ ਸਾਧਣੀ (ਸਾਧਵੀ) ਅਖਵਾਉਂਦੀ ਦੇਵਾ ਠਾਕਰ ਨੇ ਇਕ ਵਿਆਹ ਮੌਕੇ ਗੋਲੀਆਂ ਚਲਾ ਕੇ ਇਕ ਮਹਿਮਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਚਾਰ ਹੋਰਨਾਂ ਨੂੰ ਗੰਭੀਰ ਰੂਪ ‘ਚ ਜਖ਼ਮੀ ਕਰ ਦਿੱਤਾ ਸੀ। ਉਹ ਘਟਨਾ ਹਰਿਆਣੇ ‘ਚ ਵਾਪਰੀ ਸੀ ਜਿੱਥੇ ਭਾਜਪਾ ਦੀ ਖੱਟਰ ਸਰਕਾਰ ਦੀ ਹਕੂਮਤ ਹੈ। ਜਿੱਥੇ ਭਾਜਪਾ, ਹਿੰਦੂ ਕੱਟੜਪੰਥੀ ਆਰ.ਐਸ.ਐਸ. ਦੀ ਸਿਆਸੀ ਸ਼ਾਖਾ ਹੈ, ਉਥੇ ਖੱਟਰ ਆਰ.ਐਸ.ਐਸ. ਦੇ ਸਰਗਰਮ ਵਰਕਰ ਰਹੇ ਹਨ। ਗੋਲੀਆਂ ਚਲਾਉਣ ਵਾਲੀ ਸਾਧਣੀ ਵੀ ਆਰ.ਐਸ.ਐਸ. ਨਾਲ ਸਬੰਧਤ ਹੈ। ਇਸ ਕਰਕੇ ਉਸ ਦੀ ਕਰਤੂਤ ‘ਤੇ ਸਰਕਾਰ ਨੇ ਫੌਰੀ ਤੌਰ ‘ਤੇ ਪਰਦਾ ਪਾ ਦਿੱਤਾ ਸੀ। ਮੌੜ ਮੰਡੀ ‘ਚ ਵਾਪਰੀ ਘਟਨਾ ‘ਚ ਸ਼ਾਮਲ ਵਿਅਕਤੀ ਵੀ ਸੱਤਾਧਾਰੀ ਧਿਰ ਦੇ ਨਜ਼ਦੀਕੀ ਹਨ ਤੇ ਗੋਲੀ ਚਲਾਉਣ ਵਾਲਾ ਸਿਰੇ ਦਾ ਨਸ਼ੇੜੀ। ਸੱਤਾਧਾਰੀ ਧਿਰ ਦੀ ਨੇੜਤਾ ਲਾਜ਼ਮੀ ਤੌਰ ‘ਤੇ ਕਸੂਰਵਾਰ ਧਿਰ ਦੇ ਹੱਕ ‘ਚ ਜਾਵੇਗੀ। ਆਉਣ ਵਾਲੇ ਦਿਨਾਂ ‘ਚ ਹੋ ਸਕਦੈ ਕਿ ਕੁਲਵਿੰਦਰ ਦੇ ਪਰਵਾਰ ਨੂੰ ਥੋੜੀ ਬਹੁਤ ਰਕਮ ਦੇ ਕੇ ਵਰਚਾ ਲਿਆ ਜਾਵੇ ਤੇ ਉਸ ਦੇ ਕਤਲ ਦਾ ਦੋਸ਼ੀ ਮੁੜ ਖੁੱਲ੍ਹੀਆਂ ਹਵਾਵਾਂ ‘ਚ ਮੰਡਰਾਉਣ ਲਈ ਆਜ਼ਾਦ ਘੁੰਮੇ ਫਿਰੇ।